ਪਾਠ - 4
ਐੱਮ. ਐੱਸ. ਵਰਡ ਬਾਰੇ ਜਾਣ-ਪਛਾਣ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਟਾਈਟਲ ਬਾਰ ਵਰਡ ਦੀ ਸਕਰੀਨ ਦੇ ਹੇਠਲੇ ਪਾਸੇ ਹੁੰਦੀ ਹੈ।
ਉੱਤਰ:- ਗਲਤ।
- ਵਰਡ ਪੈਡ ਇੱਕ ਵਰਡ ਪ੍ਰੋਸੈਸਿੰਗ ਪੈਕੇਜ ਹੈ।
ਉੱਤਰ:- ਸਹੀ।
- ਵਿੰਡੋ ਦੇ ਸੱਜੇ ਪਾਸੇ ਨਜ਼ਰ ਆਉਣ ਵਾਲੀ ਛੋਟੀ ਵਿੰਡੋ ਨੂੰ ਟਾਸਕ ਪੇਨ ਕਿਹਾ ਜਾਂਦਾ ਹੈ।
ਉੱਤਰ:- ਸਹੀ।
- ਟੈਕਸਟ ਉੱਥੇ ਦਾਖਲ ਹੁੰਦਾ ਹੈ, ਜਿੱਥੇ ਇਨਸਸਰਸ਼ਨ ਪੁਆਇੰਟ ਹੋਵੇ।
ਉੱਤਰ:- ਸਹੀ।
- ਵਰਡ ਤੋਂ ਬਾਹਰ ਜਾਣ ਲਈ ਫਾਈਲ → ਐਗਜ਼ਿਟ ਮੀਨੂੰ ਉੱਤੇ ਕਲਿੱਕ ਕਰੋ।
ਉੱਤਰ:- ਸਹੀ।